ਕਲਰ ਮੀਨੂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Colour Menu

ਪੇਂਟ ਵਿੱਚ ਕਲਰ ਮੀਨੂ ਰੰਗਾਂ ਨਾਲ ਸਬੰਧਿਤ ਮੀਨੂ ਹੈ। ਇਸ ਮੀਨੂ ਵਿੱਚ ਸਿਰਫ਼ ਇਕ ਹੀ ਕਮਾਂਡ ਹੁੰਦੀ ਹੈ। ਇਹ ਕਮਾਂਡ ਹੈ- ਐਡਿਟ ਕਲਰ। ਐਡਿਟ ਕਲਰ ਕਮਾਂਡ ਦੀ ਵਰਤੋਂ ਕਰ ਕੇ ਅਸੀਂ ਆਪਣੀ ਪਸੰਦ ਦਾ ਰੰਗ ਆਪ ਹੀ ਤਿਆਰ ਕਰ ਕੇ ਵਰਤ ਸਕਦੇ ਹਾਂ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.